ਕਹਿੰਦੇ ਹੋ ਕਿ ਬਿਜ਼ਨਸ ਸ਼ੁਰੂ ਕਰਨ ਲਈ ਪੈਸੇ ਨਹੀਂ ਹਨ…
ਪਰ ਜੇ ਤੁਸੀਂ ਚਾਹੋ ਤਾਂ ਅੱਜ ਤੋਂ ਕੁਝ ਨਵਾਂ ਸਿੱਖਣਾ ਸ਼ੁਰੂ ਕਰ ਸਕਦੇ ਹੋ। 💻✨
🚗 ਗੱਡੀ ਦਾ ਲੋਨ
📱 ਨਵਾਂ ਫੋਨ
🍻 ਵੀਕਐਂਡ ਖਰਚੇ
ਇਹਨਾਂ ਚੀਜ਼ਾਂ ਲਈ ਅਸੀਂ ਪੈਸਾ ਖਰਚ ਕਰਦੇ ਹਾਂ,
ਪਰ ਆਪਣੇ ਭਵਿੱਖ ਲਈ ਨਿਵੇਸ਼ ਕਰਨ ਤੋਂ ਕਈ ਵਾਰ ਪਿੱਛੇ ਹਟ ਜਾਂਦੇ ਹਾਂ।
ਕੁਝ ਲੋਕ ਖਰਚ ਕਰਦੇ ਨੇ…
ਕੁਝ ਲੋਕ ਬਣਾਉਂਦੇ ਨੇ! 💫
ਆਪਣੇ ਸਮੇਂ ਨੂੰ ਸਹੀ ਦਿਸ਼ਾ ਵਿੱਚ ਲਗਾਓ, ਨਵੀਆਂ skills ਸਿੱਖੋ ਅਤੇ ਆਪਣੇ ਸੁਪਨਿਆਂ ਵੱਲ ਇੱਕ ਕਦਮ ਵਧਾਓ। 🚀
🌐 ਹੋਰ ਜਾਣਕਾਰੀ ਲਈ: www.gurjaap.co














































